Education Deptt. Punjab
February 9, 2025 at 08:51 AM
*_ਪੰਜਾਬ ਦੇ ਪਰਸ਼ਾਸ਼ਨਿਕ ਅਧਿਕਾਰੀਆਂ ਲਈ ਬਹੁਤ ਬੁਰੀ ਖਬਰ: ਹੋ ਜਾਣ 18 ਤੋਂ 23 ਮਹੀਨਿਆਂ ਚ 5-7 ਵਾਰ ਬਦਲੀਆਂ ਲਈ ਤਿਆਰ। AAP ਪੰਜਾਬ ਜਲਦੀ ਕਰੇਗੀ ਬਹੁਤ ਹੀ ਵੱਡੇ ਪੱਧਰ ਤੇ ਪਰਸ਼ਾਸ਼ਨਿਕ ਫੇਰ- ਬਦਲ ਅਖੇ ਨਾਚ ਨਾ ਜਾਣੇ ਆਗੰਣ ਟੇਡਾ_* _*ਦਿੱਲੀ ਚੋਣਾਂ 'ਚ 'ਆਪ' ਦੀ ਹਾਰ ਕੀ ਪੰਜਾਬ 'ਤੇ ਅਸਰ ਅੰਦਾਜ਼ ਹੋਵੇਗੀ? - ਕੀ ਸੱਤਾ ਦਾ ਕੇਂਦਰ ਦਿੱਲੀ ਦਾ ਥਾਂ ਹੁਣ ਪੰਜਾਬ ਬਣ ਜਾਵੇਗਾ*_
❤️ 1

Comments