Education Deptt. Punjab
February 11, 2025 at 02:36 AM
*ਮੰਤਰੀ ਮੰਡਲ ਦੀ ਮੀਟਿੰਗ ਮੁਲਤਵੀ, ਨਵੀਂ ਤਰੀਕ ਦਾ ਐਲਾਨ ਹੋਇਆ ਤੇ ਹੁਣ 11 ਫਰਵਰੀ ਨੂੰ ਦਿੱਲੀ ਚ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ।* *ਦਿੱਲੀ ਜਾਣਗੇ 94 MLA+ Security+ Staff 300+ ਲਗਜ਼ਰੀ ਗੱਡੀਆਂ ਤੇ ਕੀ ਇਹ ਸਾਰਾ ਖਰਚਾ ਸਰਕਾਰੀ ਖਜ਼ਾਨੇ ਚੋਂ ਹੋਵੇਗਾ* _(ਇਹਨਾਂ ਦੇ ਪਿਓ ਦਾ ਕੀ ਇਹ❓️❓️)_ *ਦਿੱਲੀ ਚ AAP ਦੀ ਸ਼ਰਮਨਾਕ ਹਾਰ ਉਪਰੰਤ ਜਲਦੀ ਹੀ ਪੰਜਾਬ AAP ਦਾ ਭੋਗ ਪੈਣ ਦਾ ਯੋਗ ਬਣ ਚੁੱਕਿਆ ਤੇ ਵਰਤਮਾਨ ਤਾਰਿਆਂ ਤੇ ਨਕਸ਼ਤਰਾਂ ਦੀ ਚਾਲ ਅਤੇ ਸਥਿਤੀ ਦੱਸ ਰਹੀ ਹੈ ਕਿ ਝੂਠੇ ਵਾਅਦਿਆਂ ਨਾਲ ਭੋਲੀ-ਭਾਲੀ ਗੁੰਮਰਾਹ ਹੋਈ ਜਨਤਾ ਨੂੰ ਸ਼ਰਾਬੀ CM ਤੇ ਸਭ ਨਾਲੋਂ ਵੱਧ Corrupt ਸਿੱਖਿਆ ਮੰਤਰੀ ਤੇ ਮੁਲਾਜ਼ਮਾਂ ਨੂੰ ਕੁਝ ਨਾ ਦੇਣ ਵਾਲੇ ਖਜ਼ਾਨਾ ਮੰਤਰੀ ਤੋਂ ਛੁਟਕਾਰਾ ਮਿਲਣ ਦੇ ਯੋਗ ਬਣ ਗਏ ਹਨ ।* https://whatsapp.com/channel/0029VaZxC7V4IBh5Jzxa8u0z/6192
😡 🍒 💋 4

Comments