Education Deptt. Punjab
February 11, 2025 at 05:44 PM
*AAP ਵਾਲਿਆਂ ਦਾ ਸਿਹਤ ਮੰਤਰੀ ਦੀ ਮਾੜੀ ਕਾਰਗੁਜ਼ਾਰੀ ਦਾ ਸਬੂਤ 400 PCMS ਡਾਕਟਰ ਭਰਤੀ ਪਰੀਖਿਆ ਦਾ ਇਸ਼ਤਿਹਾਰ ਚ' ਐਲਾਨਿਆ ਸਲੈਬਸ ਡਾਕਟਰੀ ਵਿਸ਼ਿਆਂ ਦੇ ਨਾਲ-ਨਾਲ General Knowledge , General awareness , Mental Ability ਸੀ but Actual Paper ਸਿਰਫ ਡਾਕਟਰੀ ਦੇ 19 ਵਿਸ਼ਿਆਂ ਦਾ ਹੋਇਆ ਤੇ ਜਿਹੜੇ 200-250 PCMS Doctors ਨੂੰ Joining Orders ਦਿੱਤੇ ਉਹਨਾਂ ਵਿੱਚੋਂ 135-164 ਨੌਕਰੀ ਛੱਡ ਆਏ ਕਿਉਂਕਿ ਪਿੰਡਾਂ ਦੀਆਂ ਡਿਸਪੈਂਸਰੀਆਂ ਦੀ ਹਾਲਤ ਬਹੁਤ ਹੀ ਮਾੜੀ ਆ ਤੇ Salary ਵੀ ਬਹੁਤ ਥੋੜੀ*
_ਸੋ ਪੰਜਾਬ ਦੇ ਪਿੰਡਾਂ ਸ਼ਹਿਰਾਂ ਚ ਡਾਕਟਰਾਂ ਦੀਆਂ ਆਸਾਮੀਆਂ AAP ਦੇ ਸਿਹਤ ਮੰਤਰੀ ਦੀਆਂ Corrupt policies ਕਾਰਨ ਫੇਰ ਖਾਲੀ ਦੀਆਂ ਖਾਲੀ ਬਸ ਫੋਕੀ ਇਸ਼ਤਿਹਾਰਬਾਜ਼ੀ AAP ਦੀ_
❤️
😢
2