Education Deptt. Punjab
February 11, 2025 at 06:14 PM
AAP ਦੇ ਸਭ ਨਾਲੋਂ ਵੱਧ Corrupt Ministers *ਖੁਦ CM ਭਗਵੰਤ ਮਾਨ,ਉਹਦੀ ਘਰ ਆਲੀ ਤੇ ਘਰ ਆਲੀ ਦਾ ਰਿਸ਼ਤੇਦਾਰ ਮੰਤਰੀ ਪਠਾਣਮਾਜਰਾ, ਹਰਜੋਤ ਬੈਂਸ,ਦਿੜਬਾ ਆਲਾ Finance Minister ਚੀਮਾ, ਸਿਹਤ ਮੰਤਰੀ ਬਲਵੀਰ ਸਿੰਘ, ਟਰਾਂਸਪੋਰਟ ਮੰਤਰੀ ਤੇ ਕੈਬਨਿਟ ਚੋਂ ਕੱਢਿਆ ਮੰਤਰੀ ਚੇਤਨ ਜੋੜਾਮਾਜਰਾ* *ਇਹਨਾਂ AAP ਦੇ ਨਕਸ਼ਤਰਾਂ ਤੇ ਤਾਰਿਆਂ ਦਾ ਅਧਿਐਨ ਦੱਸਦਾ ਕਿ ਜਲਦੀ ਹੀ ਪੰਜਾਬ ਦੇ ਲੋਕਾਂ ਨੂੰ Corrupt govt. ਤੋਂ ਮੁਕਤੀ ਮਿਲਣ ਦੇ ਪ੍ਬਲ ਯੋਗ ਬਣ ਰਹੇ ਆ*
👍 😂 2

Comments