Education Deptt. Punjab
February 11, 2025 at 06:27 PM
_*ਫੇਅਰਵੈੱਲ ਪਾਰਟੀ ਤੋਂ ਵਾਪਸ ਆ ਰਹੇ ਵਿਦਿਆਰਥੀਆਂ ਦੀ ਕਾਰ ਪਲਟ ਜਾਣ ਕਾਰਨ ਪੰਜ ਵਿਦਿਆਰਥੀ ਹੋਏ ਜ਼ਖਮੀ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ - ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਹੋਇਆ ਸਖ਼ਤ*_ ਸਿੱਖਿਆ ਮੰਤਰੀ ਬੈਂਸ ਦੀ ਨਾਲਾਇਕੀ:- *ਸਕੂਲ farewell ਪਾਰਟੀਆਂ ਬੰਦ ਕੀਤੀਆਂ ਹੋਈਆਂ ਸਾਬਕਾ ਸਿੱਖਿਆ ਸੱਕਤਰ ਕਰਿਸ਼ਨ ਕੁਮਾਰ ਨੇ*
😢 😭 👍 🍻 12

Comments