Education Deptt. Punjab
February 12, 2025 at 06:18 PM
_*ਸਕੂਲ ਆਫ਼ ਐਮੀਨੈਂਸ ਅਤੇ ਮੈਰਿਟੋਰੀਅਸ ਸਕੂਲਾਂ ਵਿੱਚ ਦਾਖ਼ਲੇ ਲਈ ਰਜਿਸਟ੍ਰੇਸ਼ਨ ਲਿੰਕ, ਸਿਲੇਬਸ, ਸੈਂਪਲ ਪ੍ਰਸ਼ਨ ਪੱਤਰ*_
_*9ਵੀਂ ਜਮਾਤ ਵਿੱਚ ਦਾਖਲੇ ਲਈ ਇੱਛੁਕ ਵਿਦਿਆਰਥੀਆਂ ਵੱਲੋਂ ਆਨਲਾਈਨ ਰਜਿਸਟ੍ਰੇਸ਼ਨ 24 ਜਨਵਰੀ 2025 ਤੋਂ 17 ਫਰਵਰੀ 2025 ਤੱਕ ਅਤੇ 11ਵੀਂ ਜਮਾਤ ਵਿੱਚ ਦਾਖਲੇ ਲਈ ਰਜਿਸਟ੍ਰੇਸ਼ਨ 24 ਜਨਵਰੀ 2025 ਤੋਂ 27 ਫਰਵਰੀ 2025 ਤੱਕ ਕੀਤੀ ਜਾ ਸਕਦੀ ਹੈ। ਰਜਿਸਟ੍ਰੇਸ਼ਨ ਲਈ ਵੈੱਬਸਾਈਟ https://schoolofeminence.pseb.ac.in ਹੈ। ਹੋਰ ਜਾਣਕਾਰੀ ਲਈ ਵਿਦਿਆਰਥੀ www.ssapunjab.org, www.epunjabschool.gov.in ਅਤੇ www.pseb.ac.in ਵੈੱਬਸਾਈਟਾਂ 'ਤੇ ਵੀ ਜਾ ਸਕਦੇ ਹਨ।*_