ਮੌਸਮ ਪੰਜਾਬ ਦਾ MosamPanjabDa
January 19, 2025 at 05:08 AM
#ਅਪਡੇਟ 🟢ਪੂਰਬੀ ਖੇਤਰਾਂ 'ਚ ਧੁੱਪ ਨੇ ਦਸਤਕ ਦੇ ਦਿੱਤੀ ਹੈ।ਦੁਪਿਹਰ ਬਾਅਦ ਪੰਜਾਬ ਦੇ ਬਹੁਤੇ ਖੇਤਰਾਂ 'ਚ ਧੁੱਪ ਨਿੱਕਲਣ ਦੀ ਉਮੀਦ ਹੈ। ਹਲਾਂਕਿ ਧੁੰਦ ਹਟਣ ਦੇ ਬਾਵਜੂਦ ਵੀ ਕਿਤੇ-ਕਿਤੇ ਅਸਮਾਨੀ ਬੱਦਲਵਾਈ ਦੀ ਆਵਜ਼ਾਈ ਨਾਲ ਧੁੱਪ-ਛਾਂ ਦਾ ਮਹੌਲ ਬਣਿਆ ਰਹਿਣਾ।
19 ਜਨਵਰੀ 2025 10:30Am
ਮੌਸਮ ਪੰਜਾਬ ਦਾ
👍
❤️
🙏
💯
😮
27