ਮੌਸਮ ਪੰਜਾਬ ਦਾ MosamPanjabDa
January 22, 2025 at 05:50 AM
#ਅਪਡੇਟ🟢 ਸੀਜਣ 'ਚ ਪਹਿਲੀ ਵਾਰ ਅੱਜ ਕਿਤੇ-ਕਿਤੇ ਦਿਨ ਦਾ ਪਾਰਾ 23-24° ਡਿਗਰੀ ਨੂੰ ਛੂਹ ਸਕਦਾ ਹੈ, ਜਿਸ ਸਦਕਾ ਜਨਵਰੀ ਮਹੀਨੇ ਹੀ ਮਾਰਚ ਵਰਗਾ ਦਿਨ ਮਹਿਸੂਸ ਹੋਵੇਗਾ ਤੇਜ ਧੁੱਪ ਛਾਂ ' ਵੱਲ ਜਾਣ ਨੂੰ ਮਜ਼ਬੂਰ ਕਰੇਗੀ।
22 ਜਨਵਰੀ 2025 11:20Am
ਮੌਸਮ ਪੰਜਾਬ ਦਾ
👍
❤️
💯
🙏
26