ਮੌਸਮ ਪੰਜਾਬ ਦਾ MosamPanjabDa
February 4, 2025 at 09:28 AM
ਅਪਡੇਟ🔴 ਪੰਜਾਬ ਦੇ ਕੇਂਦਰੀ ਭਾਗਾਂ 'ਚ ਗਰਜ-ਚਮਕ ਆਲੇ ਬੱਦਲ ਐਕਟਿਵ ਹੋਣੇ ਸੁਰੂ ਹੋ ਚੁੱਕੇ ਹਨ, ਜਿਹੜੇ ਕਿਤੇ-ਕਿਤੇ ਤੇਜ ਹਲਕੀਆਂ ਦਰਮਿਆਨੀਆਂ ਫੁਹਾਰਾਂ ਦੇ ਸਕਦੇ ਹਨ। ਇੱਕਾ-ਦੁੱਕਾ ਥਾਂ ਗੜੇਮਾਰੀ ਤੋਂ ਇਨਕਾਰ ਨਹੀਂ। ਸ਼ਾਮੀ ਜਾਂ ਰਾਤੀ ਪੰਜਾਬ ਦੇ ਹਿਮਾਚਲ ਨਾਲ ਲੱਗਦੇ ਖੇਤਰਾਂ 'ਚ ਕਾਰਵਾਈ ਦੀ ਉਮੀਦ ਰਹੇਗੀ। 4 ਫਰਵਰੀ 2025 2:50PM ਮੌਸਮ ਪੰਜਾਬ ਦਾ
👍 ❤️ 🙏 💯 17

Comments