ਤਾਰਾ ਸਿੰਘ
January 20, 2025 at 12:43 AM
ਗੁਰੂ ਅਰਜੁਨ ਦੇਵ ਜੀ ਕਹਿੰਦੇ ਨੇ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਸਿਮਰਨ ਕਰਨ ਵਾਲੇ ਇਨਸਾਨ ਦੀ ਇੱਜ਼ਤ ਆਪ ਵਧੋਂਦਾ ਹੈ, ਵਾਹਿਗੁਰੂ ਨਾਮ ਇਕ ਦਵਾਈ ਹੈ ਜਿਸ ਨਾਲ ਹਰ ਤਰਾਂ ਦੇ ਤਾਪ, ਦੁੱਖ ਅਤੇ ਕਲੇਸ਼ ਖ਼ਤਮ ਹੋ ਜਾਂਦੇ ਨੇ
🙏 ❤️ 19

Comments