
TV9 Punjabi
February 16, 2025 at 01:29 PM
*ਅਸ਼ੀਰਵਾਦ ਯੋਜਨਾ ਦੇ ਲਾਭ ਲਈ ਨਹੀਂ ਕਰਨੀ ਪਵੇਗੀ ਭੱਜ-ਦੋੜ, ਪੰਜਾਬ ਸਰਕਾਰ ਨੇ ਲਾਂਚ ਕੀਤਾ ਪੋਰਟਲ*
ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਯੋਜਨਾ ਨਾਲ ਸਬੰਧਤ ਪੋਰਟਲ ਲਾਂਚ ਕਰਕੇ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਲਈ ਸਾਰੀਆਂ ਨਵੀਨਤਮ ਔਨਲਾਈਨ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
Read More... https://tv9punjabi.com/punjab-news/punjab-government-launches-portal-ashirwad-yojana-know-full-detail-in-punjabi-2134688?utm_source=Whatsapp&utm_medium=Social&utm_campaign=editorial&utm_id=Whatsapp
❤️
1