Saanjh Punjab Police

Saanjh Punjab Police

7.3K subscribers

Verified Channel
Saanjh Punjab Police
Saanjh Punjab Police
February 17, 2025 at 05:02 AM
ਸਾਂਝ ਜਾਗ੍ਰਿਤੀ ਪ੍ਰੋਗਰਾਮ ਦੇ ਹਿੱਸੇ ਵਜੋਂ, ਫਰੀਦਕੋਟ ਪੁਲਿਸ ਦੇ ਸ਼ਕਤੀ ਹੈਲਪਡੈਸਕ ਅਤੇ ਸਾਂਝ ਸਟਾਫ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਪਿੰਡ ਪੰਜਗਰਾਈਂ ਕਲਾਂ, ਕੋਟਕਪੂਰਾ ਵਿਖੇ ਇੱਕ ਸੈਮੀਨਾਰ ਕਰਵਾਇਆ। ਬੱਚਿਆਂ ਨਾਲ ਬਾਲ ਸ਼ੋਸ਼ਣ, ਗੁੱਡ ਟੱਚ/ਬੈਡ ਟੱਚ ਅਤੇ ਹੈਲਪਲਾਈਨਾਂ 112, 1930 ਅਤੇ 1098 ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। As part of the #saanjhjagriti program, #shaktihelpdesk & #saanjh staff of Faridkot Police conducted a seminar at Govt. Primary Smart School, Panjgrain Kalan, Kotkapura. Students learned about child abuse, good & bad touch and key helplines: 📞112 | 1930 | 1098 #saanjhshakti *X:* https://x.com/SaanjhPB/status/1891352087046267080 *Facebook:* https://www.facebook.com/SaanjhPB/posts/pfbid0GqyEWN1KisfnrQ4QR3k5GjJs1pMBLzGdHqtgv24wnhcGcEEFVfAAgTPed9FqjDCal *Instagram:* https://www.instagram.com/p/DGKVPmPIxBi/
❤️ 1

Comments