Punjab Police India

55.2K subscribers

Verified Channel
Punjab Police India
February 17, 2025 at 07:46 AM
ਐਂਟੀ ਗੈਂਗਸਟਰ ਟਾਸਕ ਫੋਰਸ (AGTF) ​​ਪੰਜਾਬ ਵੱਲੋਂ ਬਠਿੰਡਾ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਇੱਕ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਦੋ ਅਪਰਾਧੀਆਂ, ਲਖਵਿੰਦਰ ਸਿੰਘ ਗਿੱਲ ਅਤੇ ਅਵਤਾਰ ਸਿੰਘ ਉਰਫ਼ ਢਿੱਲੋਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਕਿ ਜੋ ਕਿ ਬਠਿੰਡਾ ਦੇ ਥਾਣਾ ਫੂਲ ਵਿੱਚ ਬੀ.ਐਨ.ਐਸ. ਅਤੇ ਆਰਮਜ਼ ਐਕਟ ਅਧੀਨ ਦਰਜ ਕੀਤੀ ਗਈ ਐਫ.ਆਈ.ਆਰ. ਵਿੱਚ ਲੋੜੀਂਦੇ ਸਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦਾ ਅਪਰਾਧਿਕ ਇਤਿਹਾਸ ਹੈ, ਉਨ੍ਹਾਂ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਹਨ। ਬਰਾਮਦਗੀ: 2 ਪਿਸਤੌਲ .32 ਬੋਰ ਨਾਲ 5 ਜ਼ਿੰਦਾ ਕਾਰਤੂਸ। ਪੰਜਾਬ ਪੁਲਿਸ ਸੰਗਠਿਤ ਅਪਰਾਧ ਨੂੰ ਖਤਮ ਕਰਨ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। In a major breakthrough, Anti Gangster Task Force (#agtf) Punjab, in a joint operation with Bathinda Police, has apprehends two criminals, Lakhwinder Singh Gill and Avtar Singh @ Dhillon, who were wanted in an FIR registered at PS Phul, Bathinda under BNS & Arms Act. The arrested accused have a criminal history, with multiple criminal cases registered against them. Recovery: 2 pistols .32 bore along with 5 live cartridges. Punjab Police remains committed to dismantling organized crime and ensuring public safety. *X:* https://x.com/DGPPunjabPolice/status/1891386364559810985 *Facebook:* https://www.facebook.com/share/p/13p7Hs8qF1/ *Instagram:* https://www.instagram.com/p/DGKnik7qpuG/?img_index=1 *WhatsApp:* https://whatsapp.com/channel/0029VaDatLx9mrGazXiIIA0b/599
👍 🇵🇰 ❤️ 7

Comments