
Saanjh Punjab Police
February 18, 2025 at 04:38 AM
ਹੁਸ਼ਿਆਰਪੁਰ ਪੁਲਿਸ ਦੇ ਸ਼ਕਤੀ ਹੈਲਪ ਡੈਸਕ ਵੱਲੋਂ ਹੁਸ਼ਿਆਰਪੁਰ ਦੇ ਵੱਖ-ਵੱਖ ਸਕੂਲਾਂ ਵਿੱਚ ਜਾਗਰੂਕਤਾ ਸੈਮਿਨਾਰ ਆਯੋਜਿਤ ਕੀਤੇ ਗਏ, ਜਿਸ ਵਿੱਚ ਵਿਦਿਆਰਥੀਆਂ ਨੂੰ ਚੰਗੀ ਅਤੇ ਮਾੜੀ ਛੋਹ, ਜਿਨਸੀ ਸ਼ੋਸ਼ਣ, ਸਾਈਬਰ ਅਪਰਾਧ ਅਤੇ ਹੈਲਪਲਾਈਨ ਨੰਬਰ 112 ਅਤੇ 1098 ਬਾਰੇ ਜਾਗਰੂਕ ਕੀਤਾ ਗਿਆ।
#shaktihelpdesk of Hoshiarpur Police organized awareness seminars at various schools in Hoshiarpur. Students were sensitized about Good Touch & Bad Touch, sexual harassment, #cybercrime and #helplines 112 and 1098. #saanjhshakti
*X:* https://x.com/SaanjhPB/status/1891708410523013151
*Facebook:* https://www.facebook.com/SaanjhPB/videos/1009209737779726
*Instagram:* https://www.instagram.com/reel/DGM3N6PNqrr/?utm_source=ig_web_copy_link&igsh=MzRlODBiNWFlZA==