
Saanjh Punjab Police
February 18, 2025 at 09:21 AM
ਬਟਾਲਾ ਪੁਲਿਸ ਦੇ ਸ਼ਕਤੀ ਹੈਲਪ ਡੈਸਕ ਨੇ ਵਿਦਿਆਰਥੀਆਂ ਨੂੰ ਗੁੱਡ ਟੱਚ ਅਤੇ ਬੈਡ ਟੱਚ, ਜਿਨਸੀ ਸ਼ੋਸ਼ਣ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਹੈਲਪਲਾਈਨ 112/1098/1091, ਪੋਕਸੋ ਐਕਟ, ਅਤੇ ਸਾਈਬਰ ਕ੍ਰਾਈਮ ਹੈਲਪਲਾਈਨ 1930 ਬਾਰੇ ਜਾਗਰੂਕ ਕਰਨ ਲਈ ਵੱਖ-ਵੱਖ ਸਕੂਲਾਂ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਏ।
#shaktihelpdesk, Batala Police, conducted awareness seminars in schools, educating students on Good & Bad Touch, sexual harassment, drug abuse, POCSO Act, and cyber safety. Key helplines: 📞 112 | 1098 | 1091 | 1930. 🚔🛑 #saanjhshakti #punjabpolice
*X:* https://x.com/SaanjhPB/status/1891779449500131631
*Facebook:* https://www.facebook.com/SaanjhPB/videos/1139466897878002
*Instagram:* https://www.instagram.com/p/DGNXhSruHkw/
👍
1