Saanjh Punjab Police
                                
                                    
                                        
                                    
                                
                            
                            
                    
                                
                                
                                February 19, 2025 at 09:05 AM
                               
                            
                        
                            ਫਰੀਦਕੋਟ ਪੁਲਿਸ ਦੇ ਸ਼ਕਤੀ ਹੈਲਪ ਡੈਸਕ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਿੰਡ ਕੋਠੇ ਸੈਣੀਆਂ ਵਿਖੇ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਚੰਗੇ ਛੋਹ ਅਤੇ ਮਾੜੇ ਛੋਹ, ਬਾਲ ਸ਼ੋਸ਼ਣ, ਸਾਈਬਰ ਕ੍ਰਾਈਮ, ਸਾਂਝ ਸੇਵਾਵਾਂ ਅਤੇ ਹੈਲਪਲਾਈਨ ਨੰਬਰ 112/1930 ਬਾਰੇ ਜਾਗਰੂਕ ਕੀਤਾ ਗਿਆ।
#shaktihelpdesk of Faridkot Police conducted an awareness seminar at Govt. Senior Secondary School, village Kothe Sainian, educating students on good touch and bad touch, child abuse, cybercrime, Saanjh services, & #helpline numbers 112/1930. #saanjhshakti
*X:* https://x.com/SaanjhPB/status/1892138154007863633 
*Facebook:* https://www.facebook.com/SaanjhPB/posts/pfbid0wgYFyXjBdjRmREe3koxP6CtkBBLj59PTMm1jMFQJfnQ7uoyWQopjZPmWctgAacYgl 
*Instagram:* https://www.instagram.com/p/DGP6q9Do_EL/?utm_source=ig_web_copy_link&igsh=MzRlODBiNWFlZA==
                        
                    
                    
                    
                        
                        
                                    
                                        
                                            ❤️
                                        
                                    
                                        
                                            👍
                                        
                                    
                                    
                                        2