
Saanjh Punjab Police
February 20, 2025 at 04:29 AM
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਸਾਂਝ ਸਟਾਫ਼ ਵੱਲੋਂ ਹੋਟਲ ਕੋਰਟਯਾਰਡ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨਸ਼ਾਖੋਰੀ, ਸਾਈਬਰ ਕ੍ਰਾਈਮ, ਔਰਤਾਂ ਦੀ ਸੁਰੱਖਿਆ, ਸਾਂਝ ਸੇਵਾਵਾਂ ਅਤੇ ਸੜਕ ਸੁਰੱਖਿਆ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ।
#saanjh staff of CP Amritsar organized a seminar at Hotel Courtyard, covering drug abuse, cybercrime, women’s safety, Saanjh services, and road safety rules. #saanjhshakti
*X:* https://x.com/SaanjhPB/status/1892431053069148648
*Facebook:* https://www.facebook.com/SaanjhPB/videos/937902598554848
*Instagram:* https://www.instagram.com/reel/DGR_CT_zaxi/?utm_source=ig_web_copy_link&igsh=MzRlODBiNWFlZA==