
Saanjh Punjab Police
February 21, 2025 at 04:59 AM
ਲੁਧਿਆਣਾ ਦਿਹਾਤੀ ਪੁਲਿਸ ਦੇ ਸ਼ਕਤੀ ਹੈਲਪ ਡੈਸਕ ਵੱਲੋਂ ਸਕੂਲਾਂ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਏ ਗਏ, ਵਿਦਿਆਰਥੀਆਂ ਨੂੰ ਗੁੱਡ ਟੱਚ ਅਤੇ ਬੈਡ ਟੱਚ, ਜਿਨਸੀ ਸ਼ੋਸ਼ਣ, ਬਾਲ ਸ਼ੋਸ਼ਣ, ਪੋਕਸੋ ਐਕਟ, ਸਾਈਬਰ ਕ੍ਰਾਈਮ ਅਤੇ ਐਮਰਜੈਂਸੀ ਹੈਲਪਲਾਈਨਾਂ 112 ਅਤੇ 1098 ਬਾਰੇ ਜਾਗਰੂਕ ਕੀਤਾ ਗਿਆ।
#shaktihelpdesk of Ludhiana Rural Police conducted awareness seminars in schools, educating students on Good Touch & Bad Touch, sexual harassment, child abuse, the POCSO Act, #cybercrime and emergency helplines 112 & 1098. #saanjhshakti
*X:* https://x.com/SaanjhPB/status/1892800296306270686
*Facebook:* https://www.facebook.com/SaanjhPB/posts/pfbid0o9bkYGug6i66WPzNj8XfQRT4CKYFSx2JTWARCgATDYfjtuqFRAiHxnzrjxLGXcd3l
*Instagram:* https://www.instagram.com/p/DGUoKnGBcE2/
