
Saanjh Punjab Police
February 22, 2025 at 08:54 AM
ਬਟਾਲਾ ਪੁਲਿਸ ਦੇ ਸ਼ਕਤੀ ਹੈਲਪਡੈਸਕ ਵੱਲੋਂ ਸਰਕਾਰੀ ਹਾਈ ਸਮਾਰਟ ਸਕੂਲ, ਗੌਂਸਪੁਰਾ ਵਿਖੇ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਗੁੱਡ ਟੱਚ, ਬੈਡ ਟਚ, ਵਾਤਾਵਰਣ ਪ੍ਰਤੀ ਜਿੰਮੇਵਾਰੀਆਂ ਅਤੇ ਹੈਲਪਲਾਈਨ ਨੰਬਰ 112/1098 ਬਾਰੇ ਜਾਗਰੂਕ ਕੀਤਾ ਗਿਆ।
#shaktihelpdesk of Batala Police conducted an awareness seminar at Govt. High Smart School, Gonspura, educating students about good touch & bad touch, environmental responsibility, and emergency helplines 112/1098. #saanjhshakti
*X:* https://x.com/SaanjhPB/status/1893222093128384692
*Facebook:* https://www.facebook.com/SaanjhPB/posts/pfbid02p7qsX8ckJH64Ne28ZiiqPrXria9f9ambe4HRzgaFgYee7pwk7hTdwgdbm2Zn5QiJl
*Instagram:* https://www.instagram.com/p/DGXnoZnoPKd/

❤️
1