
Saanjh Punjab Police
February 24, 2025 at 04:33 AM
ਐਸ.ਏ.ਐੱਸ.ਨਗਰ ਪੁਲਿਸ ਦੇ ਸ਼ਕਤੀ ਹੈਲਪ ਡੈਸਕ ਵੱਲੋਂ ਐਸ.ਏ.ਐੱਸ.ਨਗਰ ਪੁਲਿਸ ਦੇ ਵੱਖ-ਵੱਖ ਸਕੂਲਾਂ ਵਿੱਚ ਜਾਗਰੂਕਤਾ ਸੈਮਿਨਾਰ ਆਯੋਜਿਤ ਕੀਤੇ ਗਏ, ਜਿਸ ਵਿੱਚ ਵਿਦਿਆਰਥੀਆਂ ਨੂੰ ਚੰਗੀ ਅਤੇ ਮਾੜੀ ਛੋਹ, ਜਿਨਸੀ ਸ਼ੋਸ਼ਣ, ਸਾਈਬਰ ਅਪਰਾਧ ਅਤੇ ਹੈਲਪਲਾਈਨ ਨੰਬਰ 112 ਅਤੇ 1098 ਬਾਰੇ ਜਾਗਰੂਕ ਕੀਤਾ ਗਿਆ।
#shaktihelpdesk of SAS Nagar Police conducted an awareness seminars in schools, educating students on Good & Bad Touch, sexual harassment, drug abuse, POCSO Act, and cyber safety. Key helplines: 112 & 1098. #saanjhshakti
*X:* https://x.com/SaanjhPB/status/1893881427499810924
*Facebook:* https://www.facebook.com/SaanjhPB/videos/953108896944311
*Instagram:* https://www.instagram.com/reel/DGcTcOvN0SQ/?utm_source=ig_web_copy_link&igsh=MzRlODBiNWFlZA==