
Sewak info/SarkariPosta.com
February 18, 2025 at 07:42 AM
*ਜਰੂਰੀ ਨੋਟਿਸ* ਸਾਰਿਆਂ ਨੂੰ ਦੱਸਿਆ ਜਾਂਦਾ ਹੈ ਕਿ ਮਕਾਨਾਂ ਦੇ ਫਾਰਮ ਭਰੇ ਜਾ ਰਹੇ ਹਨ
ਰਜਿਸਟਰੇਸ਼ਨ ਆਨਲਾਈਨ ਹੀ ਹੋਵੇਗੀ ਤੁਹਾਡਾ ਮੋਬਾਇਲ ਤੁਹਾਡੇ ਕੋਲੇ ਹੋਣਾ ਚਾਹੀਦਾ ਹੈ ਜੀ ਜਰੂਰੀ ਦਸਤਾਵੇਜ*
ਆਧਾਰ ਕਾਰਡ ਖੁਦ ਦਾ
ਮਾਤਾ/ਪਿਤਾ ਦਾ ਆਧਾਰ ਕਾਰਡ
ਬੈਂਕ ਦੀ ਕਾਪੀ
ਪੈਨ ਕਾਰਡ
ਜੋਬ ਕਾਰਡ *ਮਨਰੇਗਾ ਵਾਲਾ ਕਾਰਡ*