Punjab Police India
February 19, 2025 at 06:59 AM
ਸੀ.ਆਈ. ਅੰਮ੍ਰਿਤਸਰ ਵੱਲੋ ਖੁਫੀਆ ਜਾਣਕਾਰੀ ਤੇ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਦੇ ਪਿੰਡ ਮਹਿਲ ਤੋਂ ਹਰਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ 10 ਕਿਲੋ ਹੈਰੋਇਨ ਬਰਾਮਦ ਕੀਤੀ ਗਈ।
ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਲਗਾਤਾਰ ਪਾਕਿਸਤਾਨ ਸਥਿਤ ਤਸਕਰ ਚਾਚਾ ਬਾਵਾ ਦੇ ਸੰਪਰਕ ਵਿੱਚ ਸੀ, ਜੋ ਡਰੋਨ ਰਾਹੀਂ ਹੈਰੋਇਨ ਅੱਗੇ ਸਪਲਾਈ ਲਈ ਅਟਾਰੀ ਸੈਕਟਰ ਵਿੱਚ ਭੇਜਦਾ ਸੀ।
ਐਨ.ਡੀ.ਪੀ.ਐਸ. ਐਕਟ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਹੋਰ ਸਾਥੀਆਂ ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ।
In an intelligence based operation, CI Amritsar apprehends Harmandeep Singh from Village Mahal, Amritsar, and recovers 10 Kg Heroin.
The arrested accused was constantly in-touch with Pakistan-based smuggler Chacha Bawa, who sent heroin via drones in the Attari sector for further distribution.
An FIR under the NDPS Act has been registered & further investigation is underway to identify other associates.
*X:* https://x.com/DGPPunjabPolice/status/1892100864636321962
*Facebook:* https://www.facebook.com/PunjabPoliceIndia/posts/pfbid0ChpTTduKbW6P3SY1bK63cab7HVF9mzbNMB4XhYdVqivyLmCa85b8ND2VFFJQJgqPl
*Instagram:* https://www.instagram.com/p/DGPsBgNK1l1/?img_index=1

👍
❤️
🇵🇰
🙏
10