Punjab Police India
February 19, 2025 at 02:30 PM
ਪੰਜਾਬ ਪੁਲਿਸ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਵੱਡੀ ਕਾਰਵਾਈ ਅਤੇ ਲੋਕ ਸੇਵਾਵਾਂ ਵਿੱਚ ਕੀਤੇ ਗਏ ਸੁਧਾਰ!
✅ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟਾਲਰੈਂਸ ਨੀਤੀ ਦੇ ਅਧਾਰ ਤੇ ਭ੍ਰਿਸ਼ਟਾਚਾਰ, ਗਲਤ ਫ਼ੈਸਲਿਆਂ ਅਤੇ ਅਨੁਚਿਤ ਵਰਤਾਓ ਕਰਨ ਵਾਲੇ 52 ਪੁਲਿਸ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।
✅ ਵਾਹਨ ਚੋਰੀ ਲਈ ਇ-ਐਫ.ਆਈ.ਆਰ ਜਲਦ ਸ਼ੁਰੂ ਕੀਤੀ ਜਾਵੇਗੀ, ਜਿਸ ਨਾਲ ਨਾਗਰਿਕ ਓਨਲਾਈਨ ਜਾਂ ਸਾਂਝ ਕੇਂਦਰਾਂ ਰਾਹੀਂ ਐਫ.ਆਈ.ਆਰ ਦਰਜ ਕਰ ਸਕਣਗੇ।
✅ ਪੁਲਿਸ ਸੰਸਥਾਵਾਂ ਵਿੱਚ ਅੰਦਰੂਨੀ ਸੁਧਾਰ ਪ੍ਰੋਜੈਕਟ ਹੋਰ ਜ਼ਿਲ੍ਹਿਆਂ ਵਿੱਚ ਫੈਲ ਰਿਹਾ ਹੈ, ਜੋ ਸ਼ਿਕਾਇਤਾਂ ਦੇ ਨਿਪਟਾਰੇ, ਪੁਲਿਸ ਦੀ ਪ੍ਰਤੀਕ੍ਰਿਆ ਅਤੇ ਨਾਗਰਿਕ ਸੇਵਾਵਾਂ ਨੂੰ ਬਿਹਤਰ ਬਣਾਏਗਾ।
ਪੰਜਾਬ ਪੁਲਿਸ ਪਾਰਦਰਸ਼ਿਤਾ, ਜਵਾਬਦੇਹੀ ਅਤੇ ਲੋਕ ਸੇਵਾ ਲਈ ਪ੍ਰਤਿਬੱਧ ਹੈ!
Punjab Police Cracks Down on Corruption & Enhances Public Services!
✅ 52 Police Officials Dismissed for corruption, malpractice & misconduct as part of the Zero Tolerance Against Corruption policy.
✅ E-FIR for Vehicle Theft to be launched soon, enabling citizens to file FIRs online or via SAANJH Kendras.
✅ Internal Police Reforms project expands to more districts, improving complaint handling, police response & citizen services.
Punjab Police remains committed to transparency, accountability & public service!
#zerotoleranceagainstcorruption
*X:* https://x.com/PunjabPoliceInd/status/1892219603939651856
*Facebook:* https://www.facebook.com/PunjabPoliceIndia/posts/pfbid0EJyVZH3yf8AFAgYqY2i3MffCQbRFsobKjsZYGunmmwb8hqNRXoPrwGEiKy7jD7Lgl
*Instagram:* https://www.instagram.com/p/DGQfyRUK1w0/?utm_source=ig_web_copy_link&igsh=MzRlODBiNWFlZA==

👍
❤️
🇮🇳
🇵🇰
🇵🇸
😢
11