Punjab Police India
February 20, 2025 at 07:35 AM
ਕਾਊਂਟਰ ਇੰਟੈਲੀਜੈਂਸ, ਅੰਮ੍ਰਿਤਸਰ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਲਵਪ੍ਰੀਤ ਸਿੰਘ ਕੋਲੋਂ 3 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਇਹ 3 ਕਿਲੋਗ੍ਰਾਮ ਹੈਰੋਇਨ ਬਰਾਮਦਗੀ ਉਕਤ ਲਵਪ੍ਰੀਤ ਸਿੰਘ ਤੋਂ ਬੱਸ ਸਟੈਂਡ ਖਾਸਾ, ਅੰਮ੍ਰਿਤਸਰ-ਅਟਾਰੀ ਜੀ.ਟੀ. ਰੋਡ, ਅੰਮ੍ਰਿਤਸਰ ਵਿਖੇ ਦੋਸ਼ੀ ਹਰਮਨਦੀਪ ਸਿੰਘ ਦੇ ਬਿਆਨ ਦੇ ਆਧਾਰ 'ਤੇ ਕੀਤੀ ਗਈ ਹੈ।
ਲਵਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਐਫ.ਆਈ.ਆਰ. ਵਿੱਚ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ। ਗੁਪਤ ਜਾਣਕਾਰੀ ਦੇ ਆਧਾਰ 'ਤੇ ਮਿਤੀ 18.02.2025 ਨੂੰ ਸ਼ੁਰੂ ਕੀਤੀ ਗਈ ਕਾਰਵਾਈ ਦੌਰਾਨ, ਦੋਸ਼ੀ ਹਰਮਨਦੀਪ ਸਿੰਘ ਤੋਂ 10 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ।
ਹਾਲ ਹੀ ਵਿੱਚ ਹੋਈ ਬਰਾਮਦਗੀ ਦੇ ਨਾਲ, ਇਸ ਮਾਮਲੇ ਦੇ ਸਬੰਧ ਵਿੱਚ ਜ਼ਬਤ ਕੀਤੀ ਗਈ ਹੈਰੋਇਨ ਦੀ ਕੁੱਲ ਮਾਤਰਾ ਹੁਣ 13 ਕਿਲੋਗ੍ਰਾਮ ਤੱਕ ਪਹੁੰਚ ਗਈ ਹੈ।
ਐਨ.ਡੀ.ਪੀ.ਐਸ. ਐਕਟ ਦੇ ਤਹਿਤ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (#ssoc), ਅੰਮ੍ਰਿਤਸਰ ਵਿਖੇ ਇੱਕ ਐਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਹੋਰ ਸਾਥੀਆਂ ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ।
ਪੰਜਾਬ ਪੁਲਿਸ ਨਸ਼ਾ ਤਸਕਰੀ ਨੂੰ ਖਤਮ ਕਰਨ ਅਤੇ ਇੱਕ ਸੁਰੱਖਿਅਤ ਪੰਜਾਬ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
Acting swiftly on forward-backward linkages in a follow-up action, Counter Intelligence, Amritsar made a significant breakthrough by recovering an additional 3 Kg Heroin from Lovepreet Singh.
This additional 3 Kg Heroin recovery is done on the basis of the disclosure statement of the accused Harmandeep Singh from aforesaid Lovepreet Singh at Bus Stand Khasa, Amritsar-Attari GT Road, Amritsar.
Lovepreet Singh has been arrested and named as an accused in the FIR. During the initial operation initiated on dated 18.02.2025 on the basis of secret information, 10 Kg Heroin were recovered from accused Harmandeep Singh.
With the recent recovery, the total quantity of heroin seized in connection with this case has now reached 13 Kgs.
An FIR under the NDPS Act has been registered at PS State Special Operations Cell (#ssoc), Amritsar & further investigation is underway to identify other associates.
Punjab Police remains committed in its resolve to eliminate drug trafficking and ensure a safer #punjab
*X:* https://x.com/DGPPunjabPolice/status/1892476338487070889
*Facebook:* https://www.facebook.com/PunjabPoliceIndia/posts/pfbid0ViXrXyaBFs2sdP2PgHSYjcTiev1mPzUGhijCgo99dfth6yqaLMZjYfD2kZBnpG4Fl
*Instagram:* https://www.instagram.com/p/DGSVHTLqsWE/?utm_source=ig_web_copy_link&igsh=MzRlODBiNWFlZA==

👍
🇮🇳
😂
6