Punjab Police India

55.2K subscribers

Verified Channel
Punjab Police India
February 21, 2025 at 06:12 AM
ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਬਠਿੰਡਾ ਪੁਲਿਸ ਆਉਣ ਵਾਲੀ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਮਿਤੀ 22 ਫਰਵਰੀ 2025 ਨੂੰ ਪੁਲਿਸ ਲਾਈਨ ਬਠਿੰਡਾ ਵਿਖੇ ਮਿੰਨੀ ਮੈਰਾਥਨ (10 ਕਿਲੋਮੀਟਰ ਦੌੜ) ਅਤੇ ਬਾਸਕਟਬਾਲ ਮੁਕਾਬਲੇ ਕਰਵਾ ਰਹੀ ਹੈ। 🏃‍♂️ ਮਿੰਨੀ ਮੈਰਾਥਨ – 10 KM 🏀 ਬਾਸਕਟਬਾਲ ਮੁਕਾਬਲੇ As part of the anti-drug campaign, Bathinda Police is promoting sports among the youth by organizing a Mini Marathon (10 km race) and Basketball matches on February 22, 2025, at Police Lines Bathinda. 🏃‍♂️ Mini Marathon – 10 km 🏀 Basketball Matches #saynotodrugs *X:* https://x.com/BathindaPolice/status/1892807917461725392 *Facebook:* https://www.facebook.com/reel/679118521105191 *Instagram:* https://www.instagram.com/reel/DGUqb8dqfJE/
Image from Punjab Police India: ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਬਠਿੰਡਾ ਪੁਲਿਸ ਆਉਣ ਵਾਲੀ ਪੀੜ੍ਹੀ ਨੂੰ ਖੇਡ...
👍 😢 4

Comments