Punjab Police India
February 22, 2025 at 04:11 PM
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ, ਜਿਸ ਵਿੱਚ ਸ਼ਰਾਰਤੀ ਵਿਅਕਤੀਆਂ ਦੇ ਇੱਕ ਸਮੂਹ ਨੂੰ ਇੱਕ ਪੁਰਾਣੀ ਰੰਜਿਸ਼ ਕਾਰਨ ਕਥਿਤ ਤੌਰ 'ਤੇ ਬਦਲੇ ਦੀ ਕਾਰਵਾਈ ਵਜੋਂ ਸ਼ਹਿਰ ਦੇ ਖੇਤਰ ਵਿੱਚ ਇੱਕ ਦੁਕਾਨ 'ਤੇ ਹਮਲਾ ਕਰਦੇ ਦਿਖਾਇਆ ਗਿਆ ਹੈ। ਇਸ ਸਬੰਧੀ ਬਟਾਲਾ ਪੁਲਿਸ ਵੱਲੋ ਕਾਰਵਾਈ ਕਰਦੇ ਹੋਏ ਐਫ.ਆਈ.ਆਰ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
A video going viral on social media showing a group of mischievious individuals attacking a shop in the city area, allegedly as an act of revenge stemming from an old rivalry. Batala Police has registered an FIR and are conducting raids to apprehend the culprits.
#actionagainstcrime
*X:* https://x.com/BatalaPolice/status/1892882908438024681
*Facebook:* https://fb.watch/xUeIWERaA-/
*Instagram:* https://www.instagram.com/reel/DGVN9-xP1ja/?utm_source=ig_web_copy_link&igsh=MzRlODBiNWFlZA==
👍
✅
❤️
🇨🇱
🙏
8