Punjab Police India
February 23, 2025 at 01:38 AM
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਵਿੱਚ ਸ਼ਾਮਲ ਕਰਨ ਲਈ ਵਾਲੀਬਾਲ ਟੂਰਨਾਮੈਂਟ ਦਾ ਆਯੋਜਨ ਕਰ ਰਹੀ ਹੈ। ਪੰਜਾਬੀ ਗਾਇਕ ਸਿੱਪੀ ਗਿੱਲ ਨੇ ਨੌਜਵਾਨਾਂ ਨੂੰ ਟੂਰਨਾਮੈਂਟ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।
Sri Muktsar Sahib Police is organizing a volleyball tournament to promote a drug-free Punjab and encourage youth to embrace sports. Punjabi singer Sippy Gill urges young enthusiasts to participate in large numbers. Let’s play for a healthier, brighter tomorrow!
#nashamuktpunjab #youthforsports
*X:* https://x.com/PunjabPoliceInd/status/1893475093151396031
*Facebook:* https://www.facebook.com/PunjabPoliceIndia/videos/1574516603268523
*Instagram:* https://www.instagram.com/p/DGZaiZBKUQz/
*YouTube:* https://www.youtube.com/shorts/8-Z3gCksyYw
👍
❤️
🇦🇷
10