Punjab Police India
February 23, 2025 at 09:15 AM
ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਮੋਹਾਲੀ ਵੱਲੋ ਇੱਕ ਖੁਫੀਆ ਜਾਣਕਾਰੀ ਤੇ ਕਾਰਵਾਈ ਕਰਦੇ ਹੋਏ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਦੋ ਮੁੱਖ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਸਿੱਧੇ ਤੌਰ 'ਤੇ ਪਾਕਿਸਤਾਨ ਸਥਿਤ ਬੀ.ਕੇ.ਆਈ. ਦੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਅਤੇ ਅਮਰੀਕਾ ਸਥਿਤ ਹੈਪੀ ਪਾਸੀਅਨ ਨਾਲ ਜੁੜੇ ਹੋਏ ਸਨ। ਇਹ ਗ੍ਰਿਫਤਾਰੀ ਸਰਹੱਦ ਪਾਰ ਅੱਤਵਾਦੀ ਨੈੱਟਵਰਕਾਂ ਲਈ ਇੱਕ ਵੱਡਾ ਝਟਕਾ ਹੈ।
ਆਪਣੇ ਸ਼ੁਰੂਆਤੀ ਖੁਲਾਸੇ ਦੇ ਅਨੁਸਾਰ, ਮੁਲਜ਼ਮਾਂ ਨੇ ਰਿੰਦਾ ਦੇ ਨਿਰਦੇਸ਼ਾਂ ਅਨੁਸਾਰ 10 ਫਰਵਰੀ, 2025 ਨੂੰ ਮਹਾਰਾਸ਼ਟਰ ਦੇ ਨਾਂਦੇੜ ਵਿੱਚ ਇੱਕ ਵਿਅਕਤੀ ਦਾ ਕਤਲ ਕੀਤਾ ਸੀ ਅਤੇ ਇੱਕ ਹੋਰ ਨੂੰ ਵਿਅਕਤੀ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ। ਇਨਾਂ ਮੁਲਜ਼ਮਾਂ ਨੂੰ ਇੱਕ ਵੱਡੇ ਅੱਤਵਾਦੀ ਆਪ੍ਰੇਸ਼ਨ ਦੇ ਹਿੱਸੇ ਵਜੋਂ ਪੰਜਾਬ ਵਿੱਚ ਟਾਰਗੇਟ ਕਿਲਿੰਗ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਸਨ।
ਬਰਾਮਦਗੀ: ਦੋ .32 ਬੋਰ ਪਿਸਤੌਲ ਅਤੇ 5 ਰੌਂਦ
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਵੇਰਵੇ:
1. ਜਗਦੀਸ਼ ਸਿੰਘ ਉਰਫ ਜੱਗਾ ਨਿਵਾਸੀ ਜੰਗਲਾਤ ਵਿਭਾਗ, ਹਰੀਕੇ ਪੱਤਣ, ਥਾਣਾ ਹਰੀਕੇ ਤਰਨਤਾਰਨ
2. ਸ਼ੁਭਦੀਪ ਸਿੰਘ ਔਲਖ ਉਰਫ ਸ਼ੁਭ ਨਿਵਾਸੀ ਪਿੰਡ ਜੋਨੇਕੇ, ਥਾਣਾ ਚੋਹਲਾ ਸਾਹਿਬ, ਤਰਨਤਾਰਨ ਅਤੇ ਝੁਝਾਰ ਸਿੰਘ ਐਵੇਨਿਊ, ਚੌਂਕੀ ਗੁਮਟਾਲਾ, ਅੰਮ੍ਰਿਤਸਰ
In an intelligence-based operation, State Special Operation Cell (#ssoc), Mohali has apprehended two key operatives of BKI (Babar Khalsa International) directly linked to #pak-based BKI terrorist Harwinder Singh Rinda & #usa-based Happy Passian, a major blow to cross-border terror networks.
As per their initial disclosure, the accused committed a murder and severely injured another in Nanded, #maharashtra, on February 10, 2025, following Rinda’s directions. They were also instructed to carry out targeted killings in #punjab as part of a larger coordinated terror operation.
Recovery: Two .32 bore pistols and 5 rounds
Further investigations underway to expose the full network.
Arrested Person Details:
1. Jagdish Singh @ Jagga R/o Janglat Vibhag, Harike Pattan, PS Harike Tarntarn
2. Shubhdeep Singh Aulakh @ Shubh R/o village Joneke, PS Chohla Sahib, Tarntaran & Jhujhar Singh Avenue, Chownki Gumtala, Amritsar
*X:* https://x.com/DGPPunjabPolice/status/1893589507846643778
*Facebook:* https://www.facebook.com/PunjabPoliceIndia/posts/pfbid02osKT3QspfUpH6bXraZhrUdooza6To2RMafBc9pUeq39crhBeNMy1JTzSeRAJEvRRl
*Instagram:* https://www.instagram.com/p/DGaO9GoqC6u/?utm_source=ig_web_copy_link&igsh=MzRlODBiNWFlZA==

👍
❤️
🇦🇷
💪
😂
🙏
9