Punjab Police India
February 23, 2025 at 03:08 PM
ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਜ਼ੀਰਕਪੁਰ ਏਰੀਆ ਵਿੱਚ ਸੋਸ਼ਲ ਮੀਡੀਆ ਤੇ ਦੋ ਕੁੜੀਆਂ ਦੀ ਵੀਡੀਓ ਸਾਹਮਣੇ ਆਈ ਸੀ, ਜਿਸ ਤੇ ਐਸ.ਏ.ਐਸ.ਨਗਰ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਉਕਤ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਐਫ.ਆਈ.ਆਰ ਦਰਜ ਕਰ ਲਈ ਗਈ ਹੈ। ਅਗਲੇਰੀ ਕਾਰਵਾਈ ਲਈ ਤਫਤੀਸ਼ ਜਾਰੀ ਹੈ।
A video of two girls from the Zirakpur area of District SAS Nagar surfaced on social media, which the SAS Nagar police took immediate action arrested the accused and registered an FIR. Further investigation is ongoing.
#actionagainstcrime
*X:* https://x.com/PunjabPoliceInd/status/1893646488636670283
*Facebook:* https://www.facebook.com/PunjabPoliceIndia/posts/pfbid02m1KVBMgPYV4u6jXisWuLB51PEYy2Tr8AordT3srhidLXWe7H7izcQRQsgqcQ9iuYl
*Instagram:* https://www.instagram.com/p/DGaoniZqQM9/?utm_source=ig_web_copy_link&igsh=MzRlODBiNWFlZA==
👍
❤️
🎯
🙏
🤣
10