Punjab Police India
February 24, 2025 at 05:34 AM
ਬਟਾਲਾ ਪੁਲਿਸ ਦੇ HC ਜਗਰਾਜ ਸਿੰਘ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਡੁੱਬਦੀ ਹੋਈ ਕੁੜੀ ਨੂੰ ਨਹਿਰ ਵਿੱਚ ਛਾਲ ਮਾਰ ਕੇ ਬਚਾਇਆ। ਉਨ੍ਹਾਂ ਦੇ ਨਿਰਸਵਾਰਥ ਕੰਮ ਨੂੰ ਸਮਾਜਿਕ ਸੰਗਠਨਾਂ ਵੱਲੋਂ ਸਨਮਾਨ ਮਿਲਿਆ ਹੈ, ਪਰ ਉਹ ਇਸਨੂੰ ਸਿਰਫ ਆਪਣਾ ਫਰਜ਼ ਮੰਨਦੇ ਹਨ। ਉਨ੍ਹਾਂ ਦੀ ਹਿੰਮਤ ਅਤੇ ਵਚਨਬੱਧਤਾ ਪੰਜਾਬ ਪੁਲਿਸ ਦੀ ਅਸਲੀ ਰੂਹ ਨੂੰ ਦਰਸਾਉਂਦੀ ਹੈ।
HC Jagraj Singh of Batala Police risked his life to save a drowning girl, diving into a canal without hesitation. His selfless act has earned him recognition from social organizations, yet he remains humble, calling it just his duty. His courage and commitment reflect the true spirit of #punjabpolice—always ready to serve and protect. #yoursafetyourpriority
*X:* https://x.com/PunjabPoliceInd/status/1893896494090224064
*Facebook:* https://www.facebook.com/PunjabPoliceIndia/videos/3395938320539946
*Instagram:* https://www.instagram.com/reel/DGcaWGBqCb3/?utm_source=ig_web_copy_link&igsh=MzRlODBiNWFlZA==
❤️
👍
🙏
🫡
12