Punjab Police India

55.2K subscribers

Verified Channel
Punjab Police India
February 27, 2025 at 08:16 AM
ਸ੍ਰੀ ਫਤਿਹਗੜ੍ਹ ਸਾਹਿਬ ਵਿੱਚ, ਤਿੰਨ ਬਦਮਾਸ਼ਾਂ ਨੇ ਮਾਰੂ ਹਥਿਆਰਾਂ ਦੀ ਵਰਤੋਂ ਕਰਕੇ ਇੱਕ ਵਿਕਰੇਤਾ ਤੋਂ 8,500 ਰੁਪਏ ਅਤੇ ਇੱਕ ਮੋਬਾਈਲ ਫੋਨ ਲੁੱਟ ਲਿਆ ਸੀ। ਸ੍ਰੀ ਫਤਿਹਗੜ੍ਹ ਸਾਹਿਬ ਪੁਲਿਸ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ, ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਚੋਰੀ ਕੀਤਾ ਮੋਬਾਈਲ ਫੋਨ ਅਤੇ ਅਪਰਾਧ ਵਿੱਚ ਵਰਤੇ ਗਏ ਮੋਟਰਸਾਈਕਲ ਨੂੰ ਬਰਾਮਦ ਕਰ ਲਿਆ ਹੈ । ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀਆਂ ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। 🚔 Zero Tolerance Against Crime 🚔 In Sri Fatehgarh Sahib, three miscreants robbed a street vendor of ₹8,500 and a mobile phone using deadly weapons. Acting swiftly, @FatehgarhsahibP apprehended one of the accused and recovered the stolen mobile phone along with the motorcycle used in the crime. Preliminary investigation revealed that the accused have a history of criminal cases. #actionagainstcrime *X:* https://x.com/PunjabPoliceInd/status/1895024669532488132 *Facebook:* https://www.facebook.com/PunjabPoliceIndia/videos/1165742972224775 *Instagram:* https://www.instagram.com/reel/DGkbTUaqdcN/?utm_source=ig_web_copy_link&igsh=MzRlODBiNWFlZA== *YouTube:* https://youtube.com/shorts/3zZp9bNhisE?feature=share
👍 🙏 ❤️ 🫡 6

Comments