Punjab Police India

55.2K subscribers

Verified Channel
Punjab Police India
March 1, 2025 at 03:45 AM
ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ, ਵੱਲੋ ਖੁਫੀਆ ਜਾਣਕਾਰੀ ਤੇ ਕਾਰਵਾਈ ਕਰਦੇ ਹੋਏ ਇੱਕ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਸਫਲਤਾਪੂਰਵਕ ਪਰਦਾਫਾਸ਼ ਕਰਕੇ ਜੱਗੂ ਭਗਵਾਨਪੁਰੀਆ ਗੈਂਗ ਦੇ ਇੱਕ ਸਾਥੀ ਗੁਰਬਾਜ਼ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਛੇ .32 ਬੋਰ ਪਿਸਤੌਲ ਅਤੇ ਦਸ ਕਾਰਤੂਸ ਬਰਾਮਦ ਕੀਤੇ ਹਨ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਬਰਾਮਦ ਕੀਤੇ ਗਏ ਹਥਿਆਰ ਮੱਧ ਪ੍ਰਦੇਸ਼ ਤੋਂ ਪੰਜਾਬ ਵਿੱਚ ਅਪਰਾਧਿਕ ਗਤੀਵਿਧੀਆਂ ਵਿੱਚ ਵਰਤੋਂ ਲਈ ਤਸਕਰੀ ਕੀਤੇ ਗਏ ਸਨ। ਸਪਲਾਈ-ਚੇਨ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਵਪਾਰ ਵਿੱਚ ਸ਼ਾਮਲ ਹੋਰ ਵਿਅਕਤੀਆਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਪੰਜਾਬ ਪੁਲਿਸ ਦੀਆਂ ਟੀਮਾਂ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਅਤੇ ਸਪਲਾਈ ਚੇਨ ਦਾ ਪਤਾ ਕਰਨ ਲਈ ਪੂਰਨ ਤੌਰ ਤੇ ਯਤਨਸ਼ੀਲ ਹੈ। In a swift intelligence-led operation, Counter Intelligence, #amritsar, successfully busts an illegal weapon smuggling module and apprehends Gurbaaz Singh, an associate of the Jaggu Bhagwanpuria Gang and recovers six .32 bore pistols along with ten rounds of ammunition Preliminary investigations reveal the recovered firearms were smuggled from #madhyapradesh for use in criminal activities in #punjab. Further investigations are in progress to trace the supply-chain and other persons involved in the illegal arms trade. Punjab Police teams are putting all efforts to unearth the whole network, identify the complete procurement & supply chain across to bust the network. *X:* https://x.com/DGPPunjabPolice/status/1895679524907729340 *Facebook:* https://www.facebook.com/PunjabPoliceIndia/posts/pfbid033YBpFRjKWLMBVxVKp1KsZLwf7a9zkvt4ui6irjMZ8TcpP9Wwu7m1aVvNnqMyPZaEl *Instagram:* https://www.instagram.com/p/DGpAFxhydwp/?utm_source=ig_web_copy_link&igsh=MzRlODBiNWFlZA== *WhatsApp:* https://whatsapp.com/channel/0029VaDatLx9mrGazXiIIA0b/612
Image from Punjab Police India: ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ, ਵੱਲੋ ਖੁਫੀਆ ਜਾਣਕਾਰੀ ਤੇ ਕਾਰਵਾਈ ਕਰਦੇ ਹੋਏ ਇੱਕ...
👍 🇮🇳 🙏 7

Comments