ਮੌਸਮ ਪੰਜਾਬ ਦਾ MosamPanjabDa
February 21, 2025 at 03:15 AM
ਧੰਨ ਗੁਰੂ ਰਾਮਦਾਸ ਜੀ ਦੀ ਮਿਹਰ ਸਦਕਾ ਅੱਜ ਆਪਣੇ ( ਮੌਸਮ ਪੰਜਾਬ ਦਾ ) ਚੈਨਲ ਦੇ 7 ਸਾਲ ਹੋ ਪੂਰੇ ਹੋਗੇ ਅਤੇ 8 ਵੇਂ ਸਾਲ ਦੀ ਸ਼ਾਨਦਾਰ ਸੁਰੂਆਤ ਹੋ ਚੁੱਕੀ ਹੈ❤️🙏 ਮਿਹਰਬਾਨੀ ਜੀ🌻 7th Anniversary of ਮੌਸਮ ਪੰਜਾਬ ਦਾ (21 ਫਰਵਰੀ 2018 ਤੋਂ 21ਫਰਵਰੀ 2025) 7 ਸਾਲ ਪੂਰੇ ਕਰਦੇ ਹੋਏ, 8ਵੇਂ ਸਾਲ ਦੀ ਸ਼ਾਨਦਾਰ ਸੁਰੂਆਤ ਹੋ ਚੁੱਕੀ ਆ, ਤੁਸੀਂ ਸਾਥੋਂ ਚੰਗੀ ਜਾਣਕਾਰੀ ਦੀ ਆਸ ਰੱਖਦੇ ਓ ਤਾਂ ਅਸੀਂ ਵੀ ਤੁਹਾਡੀਆਂ ਉਮੀਦਾਂ ਤੇ ਖਰਾ ਉੱਤਰਣ ਦੀ ਪੂਰੀ ਕੋਸ਼ਿਸ ਕਰਾਂਗੇ🙏🏻ਇਸ ਸਾਲ ਸਭ ਤੋਂ ਸਟੀਕ ਅਪਡੇਟ ਦੇ ਨਾਲ-ਨਾਲ ਸੈੱਟੇਲਾਈਟ / ਰਡਾਰ ਨਾਲ ਵੀ ਜੋੜਾਂਗੇ।❤️ ਖਾਸ ਗੱਲ ਇਹ ਵੀ ਆ ਕਿ ਅੱਜ ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ਼ ਵੀ ਹੈ। ਆਪਣਾ ਪਹਿਲਾਂ ਪੇਜ ਹੈ ਜੋ ਹਮੇਸਾ ਪੰਜਾਬੀ ਭਾਸ਼ਾ ਵਿੱਚ ਤੁਹਾਡੇ ਤੱਕ ਮੌਸਮ ਦੀ ਜਾਣਕਾਰੀ ਪਹੁੰਚਾ ਰਿਹਾ ਹੈ।
❤️ 👍 🙏 🎉 🎊 👏 💐 💘 💞 😂 111

Comments