ਮੌਸਮ ਪੰਜਾਬ ਦਾ MosamPanjabDa
February 28, 2025 at 11:18 AM
ਨਾਭਾ, ਪਟਿਆਲਾ ਖੇਤਰ HP supercell ਬੱਦਲ ਬਣਿਆ ਹੋਇਆ ਜਿਹੜਾ ਗੜੇਮਾਰੀ ਅਤੇ ਮੀਂਹ ਦੀ ਤਕੜੀ ਕਾਰਵਾਈ ਨਾਲ ਕਿਤੇ ਵਾ-ਵਰੋਲਾ🌪 ਵੀ ਬਣਾ ਸਕਦਾ ਹੈ।

👍
❤️
😢
😮
🙏
15