PunjabSpectrum
PunjabSpectrum
February 10, 2025 at 05:01 PM
ਇਨ੍ਹਾਂ ਵਿੱਚ ਇੰਨੀ ਹਿੰਮਤ ਨਹੀਂ ਕਿ ਗੁਜਰਾਤ ਦੀ ਬੰਦਰਗਾਹ ਦਾ ਨਾਂ ਲੈਣ ਤੇ ਕਹਿਣ ਕਿ ਮੁਲਕ ਵਿੱਚ ਨਸ਼ਾ ਸਭ ਤੋਂ ਵੱਧ ਉਸ ਰਸਤਿਓਂ ਆ ਰਿਹਾ ਹੈ। ਭਾਜਪਾ-ਕੇਂਦਰੀ ਤੰਤਰ ਵਾਲਾ ਵੀ ਬਿਰਤਾਂਤ ਇਹੀ ਅੱਗੇ ਵਧਾ ਰਹੇ ਨੇ। https://www.youtube.com/watch?v=7DNzqS1uEtQ
👍 4

Comments