
Gillz Mentor E-Learning
February 8, 2025 at 01:12 PM
FD ਵਿੱਤ ਵਿਭਾਗ ਵਲੋਂ ਜਾਰੀ ਹਿਦਾਇਤਾਂ ਮੁਤਾਬਿਕ ਅੱਗਲੇ ਕੁੱਛ ਪੇਪਰਾਂ ਤੇ ਸੰਕਟ ਹੈ , PPSC/PSSSB/PSPCL ਨੂੰ ਹੁੱਕਮ ਜਾਰੀ ਹੋਏ ਹਨ, ਕਿ ਜੌ ਪੇਪਰ ਇੱਕਠੇ ਲਏ ਜਾ ਰਹੇ ਹਨ ਓਹਨਾਂ ਨੂੰ ਅੱਗਲੇ 15-20 ਦਿਨਾਂ ਤਕ ਸਾਰੇ ਵਿਭਾਗਾਂ ਨੂੰ ਵੱਲੋ ਮੰਗੀ ਸੁਚਨਾ ਬਾਅਦ conduct ਕਰਵਾਏ ਜਾਣ
✅ ਜਿਕਰਯੋਗ ਹੈ ਕਿ ਕੁੱਛ ਪੇਪਰਾਂ ਨੂੰ ਪੂਰਾ ਕਿੱਤਾ ਜਾ ਰਿਹਾ ਹੈ
✅ ਸਵਾਲ ਸਿਸਟਮ ਤੇ ਹੈ ਕਿ ਆਖਿਰ Students ਦੀ ਕਿ ਗਲਤੀ ਹੈ?
✅ ਸਾਡਾ ਖੂਨ ਚੂਸ ਲਿਆ ਇਸ ਗੰਦੇ ਸਿਸਟਮ ਨੇ
✅ ਇਸ ਲਈ ਮੰਗ ਸੀ ਕਿਸੇ ਅਕੈਡਮੀ ਇਨਸਾਨ ਨੂੰ ਬੋਰਡ ਚ ਤੈਨਾਤ ਕਿੱਤਾ ਜਾਵੇ ਤਾਕਿ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਨਾ ਹੂੰਦੀ, ਸਿਸਟਮ ਦੀ ਆਪਣੀ ਗ਼ਲਤੀ ਹੈ**
ਸੋਮਵਾਰ ਨੂੰ ਸੀਨੀਅਰ ਸਹਾਇਕ ਬਾਰੇ ਵੀ ਦੱਸ ਦਿੱਤਾ ਜਾਵੇਗਾ ਹੋਏਗਾ ਕਿ ਨਹੀਂ
👍
1