Punjab Job Adda
Punjab Job Adda
January 31, 2025 at 03:08 AM
✅ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) 🔥ਸਿਵਲ ਸੇਵਾਵਾਂ ਸੰਯੁਕਤ ਪ੍ਰੀਖਿਆ 2025🔥 🔥ਯੋਗਤਾ:- ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਖੇਤਰ ਵਿੱਚ ਬੈਚਲਰ ਡਿਗਰੀ।🔥 (10th ਪੰਜਾਬੀ ਲਾਜ਼ਮੀ) *✅ਅੱਜ ਅੰਤਿਮ ਮਿਤੀ 😱😱* ✅ ਫ਼ੀਸ: ਜਨਰਲ:1500/- *SC/BC: 750/-* ESM/PH- 500/- 🔥ਪੋਸਟਾਂ ਦੀ ਜਾਣਕਾਰੀ🔥 > 👉🏻 ਸਿਵਲ ਸਰਵਿਸ (ਕਾਰਜਕਾਰੀ ਸ਼ਾਖਾ) 46 > 👉🏻ਆਬਕਾਰੀ ਅਤੇ ਕਰ ਅਧਿਕਾਰੀ 121 > 👉🏻ਬਲਾਕ ਵਿਕਾਸ ਅਤੇ ਪੰਚਾਇਤ ਅਫਸਰ 49 > 👉🏻ਖੁਰਾਕ ਅਤੇ ਸਿਵਲ ਸਪਲਾਈ ਅਫਸਰ 13 > 👉🏻 ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਧਿਕਾਰੀ 12 > 👉🏻 ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) 17 > 👉🏻ਤਹਿਸੀਲਦਾਰ 27 > 👉🏻ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ 21 > 👉🏻ਲੇਬਰ-ਕਮ-ਸਲਾਹ ਅਧਿਕਾਰੀ 03 > 👉🏻 ਡਿਪਟੀ ਸੁਪਰਡੈਂਟ ਜੇਲ੍ਹਾਂ (DSJ) ਗਰੇਡ-2/ਜ਼ਿਲ੍ਹਾ ਪ੍ਰੋਬੇਸ਼ਨ ਅਫ਼ਸਰ 13 ✅ *ਪੂਰੀ ਜਾਣਕਾਰੀ ਲਿੰਕ* https://punjabjobadda.com/ppsc-recruitment-2025-apply-online/ 🔥 *ਵਟਸਐੱਪ ਚੈਨਲ ਲਿੰਕ* Follow the Punjab Job Adda channel on WhatsApp: https://whatsapp.com/channel/0029VaA42Kj1Hsq4qYhwG32f

Comments