
Punjab Job Adda
February 5, 2025 at 03:11 AM
SSC GD ਕਾਂਸਟੇਬਲ 2024 ਦੇ ਜੋਂ ਫਾਰਮ ਆਏ ਸਨ ਜਿਸ ਵਿੱਚ BSF,CISF, CRPF, ITBP ,SSF ਦੇ ਅਹੁਦਿਆਂ ਦੀਆਂ ਪੋਸਟਾਂ ਸਨ ਜੋਂ `ਕੁੱਲ ਪੋਸਟਾਂ 39481` ਸਨ ਉਸ ਦੇ ADMIT CARD ਰੋਲ ਨੰਬਰ ਆ ਗਏ ਹਨ ।
👉🏻 ਪੇਪਰ 04 ਫ਼ਰਵਰੀ ਤੋਂ 25 ਫਰਵਰੀ ਤੱਕ ਹੋਣਗੇ |
👉🏻 *ਐਡਮਿਟ ਕਾਰਡ ਡਾਊਨਲੋਡ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ*
https://punjabjobadda.com/ssc-gd-2025-admit-card-download-link/