ਸਤਲੁਜ Satluj
ਸਤਲੁਜ Satluj
March 1, 2025 at 12:44 AM
ਰੂਸੀ ਖ਼ੂਫੀਆ ਏਜੰਸੀ KGB ਦੇ ਵੱਡੇ ਸਾਬਕਾ ਅਧਿਕਾਰੀ ਯੂਰੀ ਬੈਜ਼ਮੇਨੋਵ ਨੇ ਦਿੱਲੀ ‘ਚ ਕਈ ਸਾਲ ਰਿਹ ਕੇ ਖ਼ੂਫੀਆ ਕੰਮ ਕੀਤੇ। ਉਹ ਜੰਗਾਂਯੁੱਧਾਂ ਬਾਰੇ ਮਾਨਸਿਕ ਤਾਣਾ-ਬਾਣਾ ਉਸਾਰਨ ‘ਚ ਮਾਹਿਰ ਬੰਦਾ ਸੀ ਅਤੇ ਉਸ ਨੇ ਅਜਿਹੀਆਂ ਕਈ ਚਾਲਾਂ ਚੱਲੀਆਂ ਜਿਹਨਾਂ ਨੇ ਮਾਨਸਿਕ ਯੁੱਧਾਂ ਦੀ ਹਵਾ ਬਦਲ ਕੇ ਰੱਖ ਦਿੱਤੀ। ਮੈ ਇਸ ਨੂੰ ਰਸ਼ੀਅਨ ਓਰਥੋਡਾਕਸ ਚਰਚ ਮਾਡਲ ਦਾ ਨਾਮ ਦਿੰਦਾ ਹਾਂ। ਜਿਸ ਦੇ ਅਧੀਨ ਇਹਨਾਂ ਨੇ ਸਿੱਖਾਂ ਦੇ ਕਲਚਰ ਤੋਂ ਲੈ ਕੇ ਧਰਮ ਤੱਕ ਨੂੰ ਭ੍ਰਿਸ਼ਟ ਕਰਨ ਦਾ ਕੰਮ ਕੀਤਾ। ਇਸ ਬਾਰੇ ਖ਼ਾਸ ਗੱਲਬਾਤ ਸੋਮਵਾਰ ਨੂੰ ਕਰਾਂਗੇ। ਉਦੋਂ ਤੱਕ ਬਾਰੀਕੀ ਨੂੰ ਸਮਝਣ ਲਈ ਆਹ ਵੀਡੀਓ ਦੇਖੋ। - ਸੁਰਿੰਦਰ ਸਿੰਘ https://www.youtube.com/watch?v=5gnpCqsXE8g&t=449s
🙏 👍 6

Comments