
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ ਪੰਜਾਬ Official Channel
February 13, 2025 at 06:01 AM
https://t.me/+c0pIO3dBLdQzMzRl
ਸਤਿ ਸ਼੍ਰੀ ਆਕਾਲ ਸਾਥੀਓ
ਸਾਥੀਓ ਆਪ ਸੱਭ ਨੂੰ ਅਪੀਲ ਹੈ ਕਿ ਇਸ ਲਿੰਕ ਨੂੰ ਵਧ ਤੋਂ ਵੱਧ ਉਹਨਾਂ ਸਾਥੀਆਂ ਨਾਲ ਸ਼ੇਅਰ ਕਰੋ ਜੌ 17/07/2020 ਦੇ ਮੁਲਾਜ਼ਮ ਮਾਰੂ notification ਤੋਂ ਪੀੜਿਤ ਹਨ।
ਆਉਣ ਵਾਲੇ ਕੁੱਝ ਦਿਨਾਂ ਤੱਕ ਸੂਬਾ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਜਾਣਾ ਹੈ। ਸੋ ਪਹਿਲਾਂ ਵਾਲੇ ਗਰੁੱਪ ਸਾਡੇ ਅਧਿਕਾਰ ਖੇਤਰ ਵਿੱਚ ਨਹੀਂ ਰਹੇ। ਜਿਸ ਨਾਲ ਫਰੰਟ ਨੂੰ ਸਮੂਹ ਕੇਡਰ ਤੱਕ ਮੈਸੇਜ ਪਹੁੰਚਾਉਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋ ਆਪ ਸਭ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਗਰੁੱਪ ਨੂੰ ਸ਼ੇਅਰ ਕੀਤਾ ਜਾਵੇ।
ਧੰਨਵਾਦ ਜੀ।
👍
7