
GURU TEG BAHADUR SAHIB JI YOUTH CLUB MAQBOOLPURA AMRITSAR.
February 2, 2025 at 10:06 PM
ਨਵੀਂ ਦਿੱਲੀ ਵਿਧਾਨਸਭਾ ਵਿਚ ਅਰਵਿੰਦ ਕੇਜਰੀਵਾਲ ਜੀ ਦੇ ਜਨਸਭਾ ਦੀ ਤਿਆਰੀਆਂ ਦੌਰਾਨ ਭਾਜਪਾ ਦੇ ਗੁੰਡੇ ਆਮ ਆਦਮੀ ਪਾਰਟੀ ਦੇ ਪੋਸਟਰ, ਝੰਡੀਆਂ ਫਾੜਦੇ ਹੋਏ । ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਹਨ ਤੇ ਇਸ ਗੁੰਡਾਗਰਦੀ ਦਾ ਜਵਾਬ 5 ਫਰਵਰੀ ਨੂੰ ਲੋਕ ਆਪਣੀ ਵੋਟ ਨਾਲ ਦੇਣਗੇ.. 🙏
*ਆਮ ਆਦਮੀ ਪਾਰਟੀ*