
GURU TEG BAHADUR SAHIB JI YOUTH CLUB MAQBOOLPURA AMRITSAR.
February 9, 2025 at 06:43 AM
*ਮਲੇਰਕੋਟਲਾ ਨੇੜੇ ਪੈਂਦੇ ਪਿੰਡ ਕੁੱਪ-ਰੋਹੀੜਾ ਦੀ ਧਰਤੀ 'ਤੇ ਵਾਪਰੇ ਸਾਕੇ, ਵੱਡੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਸਤਿਕਾਰ।* ਅਹਿਮਦ ਸ਼ਾਹ ਅਬਦਾਲੀ ਦੀ ਫ਼ੌਜ ਨਾਲ਼ ਹੋਈ ਲਹੂ ਡੋਲ੍ਹਵੀਂ ਜੰਗ 'ਚ, ਆਪਣੀਆਂ ਜਾਨਾਂ ਕੌਮ ਲੇਖੇ ਲਾਉਣ ਵਾਲ਼ੇ ਇਹਨਾਂ ਸ਼ਹੀਦਾਂ ਦਾ ਪ੍ਰੇਰਨਾਦਾਇਕ ਇਤਿਹਾਸ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਦਾ ਰਹੇਗਾ। 🙏