GURU TEG BAHADUR SAHIB JI YOUTH CLUB MAQBOOLPURA AMRITSAR.
February 11, 2025 at 09:30 AM
ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸਪੁੱਤਰ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ। ਉਹਨਾਂ ਦਾ ਜੀਵਨ, ਪੂਰੀ ਮਨੁੱਖਤਾ ਅਤੇ ਖ਼ਾਸ ਕਰਕੇ ਨੌਜਵਾਨਾਂ ਲਈ ਅਨੰਤ ਪ੍ਰੇਰਨਾ ਦਾ ਸੋਮਾ ਹੈ।