GURU TEG BAHADUR SAHIB JI YOUTH CLUB MAQBOOLPURA AMRITSAR.
GURU TEG BAHADUR SAHIB JI YOUTH CLUB MAQBOOLPURA AMRITSAR.
February 21, 2025 at 03:19 AM
ਜੈਤੋ ਦਾ ਮੋਰਚਾ ਸਿੱਖ ਕੌਮ ਦੇ ਸੰਘਰਸ਼ ਦਾ ਇਤਿਹਾਸਿਕ ਘਟਨਾਕ੍ਰਮ ਹੈ ਜਿਸ 'ਚ ਕੌਮ ਦੇ ਸਿਦਕ ਨੇ ਜ਼ਾਲਮ ਅੰਗਰੇਜ਼ ਹਕੂਮਤ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਸੀ। ਗੰਗਸਰ ਜੈਤੋ ਦੇ ਮੋਰਚੇ ਦੇ ਸਮੂਹ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ।

Comments