GURU TEG BAHADUR SAHIB JI YOUTH CLUB MAQBOOLPURA AMRITSAR.
March 2, 2025 at 05:48 AM
ਮੁੱਖ ਮੰਤਰੀ ਭਗਵੰਤ ਮਾਨ ਦਾ ਨਸ਼ੇ ਖ਼ਿਲਾਫ਼ ਐਲਾਨ-ਏ-ਜੰਗ !
*ਸੁਬੇ ਭਰ ਦੇ ਡੀ.ਸੀ. ਸਾਹਿਬਾਨ ਅਤੇ ਐੱਸ.ਐੱਸ.ਪੀ. ਸਾਹਿਬਾਨਾਂ ਨਾਲ਼ ਬੈਠਕ ‘ਚ ਰਣਨੀਤਿਕ ਚਰਚਾ*
- ਡਿਪਟੀ ਕਮਿਸ਼ਨਰਾਂ ਨੂੰ ਨਸ਼ੇ ਖ਼ਿਲਾਫ਼ ਜੰਗ ਨੂੰ ਜਨ ਅੰਦੋਲਨ ਬਣਾਉਣ ਦਾ ਸੱਦਾ
- ਨਸ਼ਾ ਤਸਕਰਾਂ ਖ਼ਿਲਾਫ਼ ਮੁਕੰਮਲ ਸਖ਼ਤਾਈ, ਤਸਕਰੀ ਰਾਹੀਂ ਬਣਾਈਆਂ ਜਾਇਦਾਦਾਂ ਹੋਣਗੀਆਂ ਢਹਿ-ਢੇਰੀ
- ਹਰ ਜ਼ਿਲ੍ਹੇ ਵਿੱਚ ਜੰਗੀ ਪੱਧਰ ‘ਤੇ ਚੱਲੇਗੀ ਨਸ਼ਾ ਵਿਰੋਧੀ ਮੁਹਿੰਮ, ਨਸ਼ੇ ਦੇ ‘ਹਾਟਸਪਾਟ’ ਪਛਾਣ ਕੇ ਪੁਲਿਸ ਤੋੜੇਗੀ ਸਪਲਾਈ ਚੇਨ