GURU TEG BAHADUR SAHIB JI YOUTH CLUB MAQBOOLPURA AMRITSAR.
GURU TEG BAHADUR SAHIB JI YOUTH CLUB MAQBOOLPURA AMRITSAR.
March 2, 2025 at 05:50 AM
ਸਾਰੇ ਮੁਸਲਿਮ ਭੈਣਾਂ-ਭਰਾਵਾਂ ਨੂੰ ਰਮਜ਼ਾਨ ਦੇ ਮੁਬਾਰਕ ਮਹੀਨੇ ਦੀ ਸ਼ੁਰੂਆਤ ਦੀਆਂ ਬਹੁਤ ਮੁਬਾਰਕਾਂ। ਨੇਕੀ ਦਾ ਸੁਨੇਹਾ ਦਿੰਦਾ ਇਹ ਪਾਕ ਪਵਿੱਤਰ ਮਹੀਨਾ ਸਭ ਪਰਿਵਾਰਾਂ ਲਈ ਖ਼ੁਸ਼ਹਾਲੀ ਅਤੇ ਤਰੱਕੀ ਦਾ ਪੈਗ਼ਾਮ ਲੈ ਕੇ ਆਵੇ।

Comments