
Manukhta Di Sewa Sab Ton Vaddi Sewa Society
May 20, 2025 at 06:45 PM
ਸਿੱਖ ਗੇਮਸ ਕੈਨੇਡਾ ਵੱਲੋਂ ਮਨੁੱਖਤਾ ਦੀ ਭਲਾਈ ਅਤੇ ਜਾਗਰੂਕਤਾ ਲਈ ਕਰਵਾਏ ਜਾ ਰਹੇ ਇਸ ਸਮਾਗਮ ਵਿੱਚ ਤੁਸੀਂ ਵੀ ਜਰੂਰ ਪਹੁੰਚੋ ਜੀ
ਇਸ ਸਮਾਰੋਹ ਵਿੱਚ ਕੋਈ ਵੀ ਦਾਨ ਜਾਂ ਤੋਹਫ਼ੇ ਸਵੀਕਾਰ ਨਹੀਂ ਕੀਤੇ ਜਾਣਗੇ, ਤੁਸੀ ਸਿਰਫ਼ ਆਪਣਾ ਕੀਮਤੀ ਸਮਾਂ ਕੱਢ ਕੇ ਹਾਜ਼ਰੀ ਲਗਵਾ ਸੱਕਦੇ ਹੋ ਜੀ
❤️
❤
😄
10