Punjab Job Search
Punjab Job Search
May 30, 2025 at 06:56 PM
*31-05-2025 ਨੂੰ* ਅਧਿਆਪਕ ਹੇਠ ਲਿਖੇ ਕੰਮ ਕਰਨਗੇ ਵ 1. PTM ਕਰਨਗੇ 2. ਮੈਗਾ ਇੰਨਰੋਲਮੈਂਟ ਡੇ ਮਨਾ ਕੇ ਦਾਖਲਾ ਵਧਾਉਣਗੇ 3. ਨੋ ਪਲਾਸਟਿਕ ਡੇ ਮਨਾਉਣਗੇ 4. ਵਿਸ਼ਵ ਵਾਤਾਵਰਣ ਦਿਵਸ ਮਨਾਉਣਗੇ 5. ਬੱਚਿਆਂ ਨੂੰ ਛੁੱਟੀਆਂ ਦਾ ਕੰਮ ਦੇਣਗੇ 6. ਸਕੂਲ ਦਾ ਸਮਾਨ ਚੋਰੀ ਹੋਣ ਅਤੇ ਖਰਾਬ ਹੋਣ ਤੋਂ ਬਚਾਉਣ ਦਾ ਪ੍ਰਬੰਧ ਕਰਨਗੇ 7. ਸਕੂਲ ਵਿੱਚ ਲੱਗੇ ਬੂਟੇ , ਗਮਲਿਆਂ ਦੇ ਬੂਟਿਆਂ ਅਤੇ ਕਿਚਨ ਗਾਰਡਨ ਨੂੰ ਬਚਾਉਣ ਦਾ ਪ੍ਰਬੰਧ ਕਰਨਗੇ 8. ਮਹੀਨਾਵਾਰ ਡਾਕਾਂ/ਰਿਪੋਰਟਾਂ ਮਿੱਡ ਡੇ ਮੀਲ , ਗੋਸ਼ਵਾਰਾ ਆਦਿ ਭੇਜਣਗੇ 9. ਜਿਨ੍ਹਾਂ ਨੇ ਵਰਦੀਆਂ ਦੀ ਗ੍ਰਾਂਟ ਨਹੀਂ ਖਰਚੀ ਉਹ ਹਰ ਹਾਲਤ ਵਿੱਚ ਖਰਚਣਗੇ 10. ਮਹੀਨਾਵਾਰ ਰਿਕਾਰਡ ਕੈਸ਼ਬੁਕਾਂ , ਸਟਾਕ ਰਜਿਸਟਰ ਆਦਿ ਕੰਪਲੀਟ ਕਰਨਗੇ 11. ਮਈ ਮਹੀਨੇ ਦੇ ਮਿਡ ਡੇ ਮੀਲ ਦੀਆਂ ਅਦਾਇਗੀਆਂ ਦੇ PPA ਬਣਾਉਣਗੇ 12. ਸਕੂਲ ਵਿੱਚ ਚੱਲ ਰਹੇ ਉਸਾਰੀ ਆਦਿ ਦੇ ਕੰਮਾਂ ਲਈ ਛੁੱਟੀਆਂ ਵਿੱਚ ਗੇੜਾ ਆਦਿ ਮਾਰਨ ਸਬੰਧੀ ਯੋਜਨਾਵੰਦੀ ਕਰਨਗੇ ਅਤੇ ਸਾਥੀਆਂ ਦੀਆਂ ਡਿਊਟੀਆਂ ਲਗਾਉਣਗੇ 13. ਛੁੱਟੀਆਂ ਵਿੱਚ ਕਿਸੇ ਕੰਮ ਲਈ ਸਕੂਲ ਆਉਣਾ ਪੈਂਦਾ ਹੈ ਜਾਂ ਕੋਈ ਡਾਕ ਮੰਗੀ ਜਾਂਦੀ ਹੈ ਤਾਂ ਇਸ ਸਬੰਧੀ ਸਾਥੀਆਂ ਦੀਆਂ ਡਿਊਟੀਆਂ ਲਗਾਉਣਗੇ 14. ਵਿੱਦਿਆ ਪ੍ਰਵੇਸ਼ ਦਾ ਅੰਤਿਮ ਮੁਲਾਂਕਣ ਕਰਕੇ ਕੱਲ੍ਹ ਹੀ ਗੂਗਲ ਫਾਰਮ ਭਰਨਗੇ 15. ਤੰਬਾਕੂ ਦਿਵਸ ਮਨਾਉਣਗੇ। 16. Udise ਤੇ ਵਿਦਿਆਰਥੀਆ ਨੂੰ ਅਗਲੀ ਕਲਾਸ ਵਿੱਚ ਪ੍ਰੋਮੋਟ ਕੀਤਾ ਜਾਵੇਗਾ। *ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਤੇ ਸਰਕਾਰੀ ਸਹੂਲਤਾਂ ਦੀ ਫ੍ਰੀ ਸਮੇਂ ਸਿਰ ਤੇ ਸਹੀ ਜਾਣਕਾਰੀ ਲੈਣ ਲਈ Punjab Job Search WhatsApp ਚੈਨਲ ਨੂੰ Follow ਕਰੋ* { *ਬੇਰੁਜ਼ਗਾਰਾਂ ਸਹੀ ਸੁਨਿਹਰੀ ਮੌਕਾ* } 👇🏻👇🏻👇🏻👇🏻 https://whatsapp.com/channel/0029Va4nn8nGJP8MBvBHqR3N *ਤੁਸੀਂ ਘਰ ਬੈਠੇ ਸਰਕਾਰੀ ਨੌਕਰੀਆਂ ਦੇ ਫਾਰਮ ਅਪਲਾਈ ਕਰਵਾ ਸਕਦੇ ਹੋ* 7009886443 ▪️🙏🏻 *ਇਹ ਜਾਣਕਾਰੀ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰੋਂ ਤਾਂ ਕਿ ਕਿਸੇ ਦਾ ਭਲਾਂ ਹੋ ਸਕੇ* 🙏🏻

Comments