
TV9 Punjabi
June 8, 2025 at 02:44 PM
*ਪੱਤਰਕਾਰ ਨੂੰ ਘੇਰਿਆ, ਮੋਬਾਈਲ ਖੋਹਿਆ ਅਤੇ ਫਿਰ ਦਿੱਤੀ ਧਮਕੀ… ਕੈਨੇਡਾ ਵਿੱਚ ਖਾਲਿਸਤਾਨੀਆਂ ਦੀ ਦਹਿਸ਼ਤ*
ਕੈਨੇਡਾ ਦੇ ਵੈਨਕੂਵਰ ਵਿੱਚ ਖਾਲਿਸਤਾਨੀ ਸਮਰਥਕਾਂ ਦੀ ਭੀੜ ਨੇ ਇੱਕ ਪੱਤਰਕਾਰ ‘ਤੇ ਹਮਲਾ ਕਰ ਦਿੱਤਾ। ਇਹ ਦਾਅਵਾ ਖੁਦ ਮਸ਼ਹੂਰ ਕੈਨੇਡੀਅਨ ਜਾਂਚ ਪੱਤਰਕਾਰ ਮੋਚਾ ਬੇਜ਼ੀਰਗਨ ਨੇ ਕੀਤਾ ਹੈ। ਉਹ ਕਹਿੰਦੇ ਹਨ ਹੈ ਕਿ ਉਹ ਉੱਥੇ ਸਿਰਫ਼ ਇੱਕ ਰਿਪੋਰਟਿੰਗ ਸਮਾਗਮ ਲਈ ਮੌਜੂਦ ਸੀ, ਪਰ ਕੁਝ ਖਾਲਿਸਤਾਨੀਆਂ ਨੇ ਉਸਨੂੰ ਚਾਰੇ ਪਾਸਿਓਂ ਘੇਰ ਲਿਆ, ਉਸਨੂੰ ਧਮਕੀਆਂ ਦਿੱਤੀਆਂ ਅਤੇ ਉਸਦਾ ਮੋਬਾਈਲ ਖੋਹ ਲਿਆ।Read More...https://tv9punjabi.com/world/journalist-surrounded-mobile-snatched-and-then-threatened-khalistanis-terror-in-canada-2153792?utm_source=Whatsapp&utm_medium=Social&utm_campaign=editorial&utm_id=Whatsapp