
TV9 Punjabi
June 9, 2025 at 12:48 PM
*ਕੈਨੇਡਾ ਵਿੱਚ ਮੌਜਾਂ ਮਾਣ ਰਹੇ ਇਹ 26 ਖਾਲਿਸਤਾਨੀ ਭਗੌੜੇ ਅਚਾਨਕ ਟੈਨਸ਼ਨ ਵਿੱਚ ਕਿਉਂ ਆ ਗਏ?*
ਕੈਨੇਡਾ ਵਿੱਚ ਬੈਠੇ ਭਾਰਤ ਦੇ 26 ਲੋੜੀਂਦੇ ਚਿਹਰੇ ਇਨ੍ਹੀਂ ਦਿਨੀਂ ਬਹੁਤ ਬੇਚੈਨ ਹਨ। ਹੁਣ ਤੱਕ ਖੁੱਲ੍ਹ ਕੇ ਭਾਰਤ ਵਿਰੁੱਧ ਮਾਹੌਲ ਬਣਾਉਣ ਵਾਲੇ ਇਹ ਲੋਕ ਅਚਾਨਕ ਚੁੱਪ ਕਿਉਂ ਹੋ ਗਏ ਹਨ? ਅਜਿਹਾ ਕੀ ਹੋਣ ਵਾਲਾ ਹੈ ਜਿਸ ਦਾ ਸੰਕੇਤ ਮਿਲਦੇ ਹੀ ਇਨ੍ਹਾਂ ਭਗੌੜਿਆਂ ਵਿੱਚ ਹਲਚਲ ਪੈਦਾ ਹੋ ਗਈ ਹੈ? ਆਓ ਜਾਣਦੇ ਹਾਂ।https://tv9punjabi.com/world/canada-india-talk-during-g-7-summit-meeting-discussion-on-26-khalistani-terrorists-extradition-trudeau-modi-detail-in-punjabi-2153948?utm_source=Whatsapp&utm_medium=Social&utm_campaign=editorial&utm_id=Whatsapp
😂
1